ਹਾਦਸਾ-ਨਹਿਰੀ ਪ੍ਰਾਜੈਕਟ ‘ਚ ਕੰਮ ਕਰ ਰਹੇ ਦੋ ਮੁਲਾਜ਼ਮਾਂ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ

ਗੁਰਦਾਸਪੁਰ, 29 ਅਪ੍ਰੈਲ (ਮੰਨਣ ਸੈਣੀ)। ਸ਼ੁੱਕਰਵਾਰ ਨੂੰ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲੀਆਂ ਨੇੜੇ ਬਣ ਰਹੇ ਨਹਿਰੀ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਦੋ ਮੁਲਾਜ਼ਮਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰੀ ਟ੍ਰੈਕ ਕੰਪਨੀ ਵੱਲੋਂ ਅੱਪਰਬਾਰੀ ਦੁਆਬ ਨਹਿਰ ਦੀ ਕਸੂਰ ਬ੍ਰਾਂਚ ’ਤੇ ਪਿੰਡ ਮੱਲੀਆਂ ਨੇੜੇ ਮਿੰਨੀ ਹਾਈਡਲ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ। … Continue reading ਹਾਦਸਾ-ਨਹਿਰੀ ਪ੍ਰਾਜੈਕਟ ‘ਚ ਕੰਮ ਕਰ ਰਹੇ ਦੋ ਮੁਲਾਜ਼ਮਾਂ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ